ਲੋਕਡੌਨ ਦੌਰਾਨ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਕੰਪਿਊਟਰ ਸਾਇੰਸ ਵਿਸ਼ੇ ਨਾਲ ਜੋੜ ਕੇ ਰੱਖਣ ਲਈ ਔਨਲਾਈਨ ਪੜ੍ਹਾਇਆ ਜਾ ਰਿਹਾ ਹੈ ਅਤੇ ਬੱਚਿਆਂ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਬੱਚਿਆਂ ਦਾ ਲਿਖਤੀ ਟੈਸਟ ਲਿਆ ਜਾ ਰਿਹਾ ਹੈ। ਇਹ ਲਿਖਤੀ ਟੈਸਟ 30 ਜੂਨ ਤੱਕ ਲੈ ਲਿਆ ਜਾਵੇਗਾ ਸਾਰੇ ਪੰਜਾਬ ਦੇ ਕੰਪਿਊਟਰ ਅਧਿਆਪਕ ਇਸ ਟੈਸਟ ਨੂੰ ਲੈ ਰਹੇ ਹਨ ਜਿਨ੍ਹਾਂ ਅਧਿਆਪਕਾਂ ਨੇ ਇਹ ਲਿਖਤੀ ਟੈਸਟ ਲੈ ਲਿਆ ਹੈ ਉਹ ਅਧਿਆਪਕ ਦਿੱਤੇ ਲਿੰਕ ਤੇ ਬੱਚਿਆਂ ਦੀ ਸੂਚਨਾ ਭਰ ਦੇਣ ਤਾਂ ਜੋ ਬੱਚਿਆਂ ਦੇ ਸਰਟੀਫਿਕੇਟ ਸਮੇ ਤੇ ਤਿਆਰ ਕੀਤੇ ਜਾ ਸਕਣ।
Subscribe to:
Post Comments (Atom)