Breaking News अब तक 1823,जालंधर - 175, अमृतसर - 295, मोहाली - 102, पटियाला -97, लुधियाना -125, पठानकोट - 29, नवांशहर -103, तरनतारन - 157, मनसा - 22, कपूरथला - 25, होशियारपुर - 90, फरीदकोट -45, संगरूर -88, मोगा - 57, रोपड़ -55, गुरदासपुर -116, श्री मुक्तसर साहिब -65, फाजिल्का -39, बरनाला -21, फतेहगढ़ साहिब - 36, बठिंडा -40, फिरोजपुर -43

ਪਾਠ-6 ਮਲਟੀਮੀਡੀਆ 7th class



ਖਾਲੀ ਥਾਵਾਂ



1. ਮਲਟੀਮੀਡੀਆ ਸ਼ਬਦ ਦੋ ਸ਼ਬਦਾਂ ਦਾ ਸੁਮੇਲ ਹੈ: ਇਹ ਹਨ ਮਲਟੀ ਅਤੇ ਮੀਡੀਆ
2. ਅੇਨੀਮੇਸ਼ਨ ਦੋ ਤਰਾਂ ਦੀ ਹੁੰਦੀ ਹੈ, ਇਹ ਹਨ ਪਾਥ ਅਤੇ ਫਰੇਮ
3. ਮਲਟੀਮੀਡੀਆ ਲਈ ਹਾਰਡਵੇਅਰ ਅਤੇ ਸਾਫਟਵੇਅਰ ਜਰੂਰਤਾਂ ਹਨ।
4. ਇਨਪੁੱਟ ਯੰਤਰਾਂ ਵਿਚ ਕੀਅ-ਬੋਰਡ ਅਤੇ ਮਾਊਸ ਸ਼ਾਮਿਲ ਹੁੰਦੇ ਹਨ।
5. ਮਲਟੀਮੀਡੀਆ ਵਿਚ ਟੈਕਸਟ ਸਟੈਟਿਕ ਅਤੇ ਹਾਇਪਰ ਹੁੰਦਾ ਹੈ।


ਸਹੀ/ਗਲਤ



1. ਮਲਟੀਮੀਡੀਆ ਲਈ ਹਾਰਡਵੇਅਰ ਅਤੇ ਸਾਫਟਵੇਅਰ ਜ਼ਰੂਰੀ ਤੱਤ ਹਨ। (ਸਹੀ)
2. ਵੀਡੀਓ ਦੀਆਂ ਦੋ ਕਿਸਮਾਂ ਹਨ – ਐਨਾਲਾਗ ਅਤੇ ਡੀਜ਼ੀਟਲ ਵੀਡੀਓ। (ਸਹੀ)
3. ਟੈਕਸਟ ਦੀਆਂ ਤਿੰਨ੍ਹ ਕਿਸਮਾਂ ਹੁੰਦੀਆਂ ਹਨ। (ਗਲਤ)
4. ਅੇਨੀਮੇਸ਼ਨ ਦੀਆਂ ੨ ਕਿਸਮਾਂ ਹੁੰਦੀਆਂ ਹਨ – ਪਾਥ ਅੇਨੀਮੇਸ਼ਨ ਅਤੇ ਟੈਕਸਟ ਅੇਨੀਮੇਸ਼ਨ (ਗਲਤ)
5. ਸਿੱਖਿਆ ਦੇ ਖੇਤਰ ਵਿਚ ਮਲਟੀਮੀਡੀਆ ਦੀ ਕੋਈ ਜਰੂਰਤ ਨਹੀਂ ਹੁੰਦੀ। (ਗਲਤ)