Breaking News अब तक 1823,जालंधर - 175, अमृतसर - 295, मोहाली - 102, पटियाला -97, लुधियाना -125, पठानकोट - 29, नवांशहर -103, तरनतारन - 157, मनसा - 22, कपूरथला - 25, होशियारपुर - 90, फरीदकोट -45, संगरूर -88, मोगा - 57, रोपड़ -55, गुरदासपुर -116, श्री मुक्तसर साहिब -65, फाजिल्का -39, बरनाला -21, फतेहगढ़ साहिब - 36, बठिंडा -40, फिरोजपुर -43

ਪਾਠ 6 ਐਮ.ਐਸ. ਐਕਸਲ ਨਾਲ ਜਾਣ ਪਛਾਣ 8th class

ਖਾਲੀ ਥਾਵਾਂ


1) ਵਰਕਸ਼ੀਟ ਦੇ ਸਮੂਹ ਨੂੰ ਵਰਕਬੁੱਕ ਕਿਹਾ ਜਾਂਦਾ ਹੈ.

2) ਪਹਿਲਾਂ ਤੋਂ ਨਿਰਧਾਰਿਤ ਹਰ ਇੱਕ ਵਰਕਬੁੱਕ ਵਿੱਚ 3 ਵਰਕਸ਼ੀਟਾਂ ਹੁੰਦੀਆਂ ਹਨ.

3) ਇੱਕ ਵਰਕਸ਼ੀਟ ਵਿੱਚ ਵੱਧ ਤੋਂ ਵੱਧ 1048576 ਰੋਅ ਮੌਜੂਦ ਹੁੰਦੀਆਂ ਹਨ.

4) ਇੱਕ ਵਰਕੂਸ਼ੀਟ ਵਿੱਚ ਵੱਧ ਤੋਂ ਵੱਧ 16384 ਕਾਲਮ ਮੌਜੂਦ ਹੁੰਦੇ ਹਨ.

5) ਰੋਅ ਅਤੇ ਕਾਲਮ ਦੇ ਕਾਟ ਖੇਤਰ ਤੋਂ ਇੱਕ ਸੈੱਲ ਬਣਦਾ ਹੈ.

6) ਐਕਟਿਵ ਸੈੱਲ ਉਹ ਹੁੰਦਾ ਹੈ ਇਸ ਵਿੱਚ ਅਸੀਂ ਕੰਮ ਕਰ ਰਹੇ ਹੁੰਦੇ ਹਾਂ.

7) ਐਕਸਲ ਵਿੱਚ ਹਰ ਇੱਕ ਸੈੱਲ ਦਾ ਇੱਕ ਵੱਖਰਾ ਐਡਰੈਸ ਹੁੰਦਾ ਹੈ.


ਸਹੀ ਗ਼ਲਤ


1) ਐਕਸਲ ਨੂੰ ਗਣਿਤ ਦੀਆਂ ਗਣਨਾਵਾਂ ਕਰਨ ਲਈ ਵਰਤਿਆ ਜਾਂਦਾ ਹੈ. ਸਹੀ

2) ਸਟੇਟਸ ਬਾਰ ਐਕਸਲ ਵਿੰਡੋ ਦੇ ਸਭ ਤੋਂ ਉੱਪਰ ਦਿਖਾਈ ਦਿੰਦਾ ਹੈ. ਗ਼ਲਤ
3) ਜਦੋਂ ਅਸੀਂ ਸੈੱਲ ਵਿੱਚ ਫਾਰਮੂਲਾ ਦਾਖ਼ਲ ਕਰਦੇ ਹਾਂ, ਉਹ ਸਾਨੂੰ ਫਾਰਮੂਲਾ ਬਾਰ ਵਿੱਚ ਨਜ਼ਰ ਆਉਂਦਾ ਹੈ. ਸਹੀ

4) ਰਿਬਨ ਐਕਸਲ ਵਿੰਡੋ ਦੇ ਹੇਠਲੇ ਪਾਸੇ ਮੌਜੂਦ ਹੁੰਦਾ ਹੈ. ਗ਼ਲਤ

5) ਐਕਸਲ ਨੂੰ ਖੋਲ੍ਹਣ ਲਈ ਸਰਚ ਬਾਰ ਵਿੱਚ ਐਕਸਲ ਟਾਈਪ ਕਰੋ ਅਤੇ ਕੀ ਬੋਰਡ ਤੋਂ ਐਂਟਰ ਬਟਨ ਦਬਾਓ. ਸਹੀ