Breaking News अब तक 1823,जालंधर - 175, अमृतसर - 295, मोहाली - 102, पटियाला -97, लुधियाना -125, पठानकोट - 29, नवांशहर -103, तरनतारन - 157, मनसा - 22, कपूरथला - 25, होशियारपुर - 90, फरीदकोट -45, संगरूर -88, मोगा - 57, रोपड़ -55, गुरदासपुर -116, श्री मुक्तसर साहिब -65, फाजिल्का -39, बरनाला -21, फतेहगढ़ साहिब - 36, बठिंडा -40, फिरोजपुर -43

ਪਾਠ 4 ਪਾਵਰ ਪੁਆਇੰਟ ਨਾਲ ਜਾਣ ਪਛਾਣ 8th class


ਖਾਲੀ ਥਾਵਾਂ ਭਰੋ
1) ਪਾਵਰ ਪੁਆਇੰਟ ਇੱਕ ਪ੍ਰੈਜ਼ਨਟੇਸ਼ਨ ਪ੍ਰੋਗਰਾਮ ਹੈ.
2) ਪਾਵਰ ਪੁਆਇੰਟ ਦੇ 5 ਵਿਊ ਹਨ.
3) ਸਲਾਈਡ ਸੋਰਟਰ ਵਿਊ ਵਿੱਚ ਤੁਸੀਂ ਸਲਾਈਡ ਵਿਚਲੀ ਸਮੱਗਰੀ ਦੀ ਕਾਂਟ^ਛਾਂਟ ਨਹੀਂ ਕਰ ਸਕਦੇ.
4) ਪ੍ਰੈਜ਼ਨਟੇਸ਼ਨ ਨੂੰ 6 ਤਰੀਕਿਆਂ ਰਾਹੀਂ ਬਣਾਇਆ ਜਾ ਸਕਦਾ ਹੈ.
5) ਸਮਾਰਟ ਆਰਟ ਦੀਆਂ 8 ਸ਼ੇਣੀਆਂ ਹੁੰਦੀਆਂ ਹਨ.