Breaking News अब तक 1823,जालंधर - 175, अमृतसर - 295, मोहाली - 102, पटियाला -97, लुधियाना -125, पठानकोट - 29, नवांशहर -103, तरनतारन - 157, मनसा - 22, कपूरथला - 25, होशियारपुर - 90, फरीदकोट -45, संगरूर -88, मोगा - 57, रोपड़ -55, गुरदासपुर -116, श्री मुक्तसर साहिब -65, फाजिल्का -39, बरनाला -21, फतेहगढ़ साहिब - 36, बठिंडा -40, फिरोजपुर -43

ਪਾਠ 3 ਇਨਫਾਰਮੇਸ਼ਨ ਟੈਕਨੌਲੋਜੀ ਨਾਲ ਜਾਣ ਪਛਾਣ class 8th


ਖਾਲੀ ਥਾਵਾਂ 


1) ਡਾਊਨਲੋਡਿੰਗ ਦਾ ਮਤਲਬ ਹੈ ਕਿ ਕੰਪਿਊਟਰ ਇੰਟਰਨੈੱਟ ਤੋਂ ਡਾਟਾ ਪ੍ਰਾਪਤ ਕਰ ਰਿਹਾ ਹੈ.

2) ਵੈਬਸਾਈਟ ਦਾ ਜਿਹੜਾ ਪੇਜ ਖੁੱਲ੍ਹਦਾ ਹੈ, ਉਸ ਨੂੰ ਵੈੱਬ ਪੇਜ ਕਿਹਾ ਜਾਂਦਾ ਹੈ.

3) ਆੱਨਲਾਈਨ ਦਾ ਮਤਲਬ ਹੈ, ਇੰਟਰਨੈੱਟ ਨਾਲ ਜੁੜੇ ਹੋਣਾ.

4) ਸਰਫ਼ਿੰਗ ਦਾ ਅਰਥ ਹੈ ਕਿ ਇੱਕ ਵੈੱਬਸਾਈਟ ਤੋਂ ਦੂਜੇ ਵੈਬਸਾਈਟ ਤੇ ਜਾਣਾ.

5) ਈ-ਕਾਮਰਸ ਇੱਕ ਤਰ੍ਹਾਂ ਦੀ ਇਲੈੱਕਟਰਾਨਿਕ ਕਾਮਰਸ ਹੈ ਜੋ ਉਪਭੋਗਤਾ ਨੂੰ ਸਿੱਧਾ ਹੀ ਇੰਟਰਨੈੱਟ ਤੋਂ ਚੀਜ਼ਾਂ ਦੀ ਖਰੀਦਦਾਰੀ ਕਰਨ ਦੀ ਆਗਿਆ ਦਿੰਦੀ ਹੈ.

ਸਹੀ ਗਲਤ


1) ਕਿਸੇ ਵੀ ਬੋਰਡ ਜਾਂ ਯੂਨੀਵਰਸਿਟੀ ਦਾ ਰਿਜ਼ਲਟ ਆਨਲਾਈਨ ਵੇਖਿਆ ਜਾ ਸਕਦਾ ਹੈ. ਸਹੀ

2) ਅਸੀਂ ਜੇਕਰ ਆੱਫਲਾਈਨ ਹਾਂ ਤਾ ਵੀ ਵੈੱਬ ਸਰਫ਼ਿੰਗ ਕਰ ਸਕਦੇ ਹਾਂ. ਗ਼ਲਤ

3) ਵੈੱਬ ਸਾਈਟ ਵਿੱਚ ਇੱਕ ਹੀ ਵੈੱਬ ਪੇਜ ਹੁੰਦਾ ਹੈ. ਗ਼ਲਤ

4) ਵੈੱਬ ਸਰਚ ਨਾਲ ਅਸੀਂ ਆਪਣੇ ਵੈੱਬ ਪੇਜਾਂ ਨੂੰ ਦੇਖ ਸਕਦੇ ਹਾਂ. ਸਹੀ

5) ਹਰ ਵੈੱਬ ਪੇਜ ਦਾ ਆਪਣਾ ਵੈੱਬਸਾਈਟ ਐਡਰੇਸ ਹੁੰਦਾ ਹੈ. ਸਹੀ