Breaking News अब तक 1823,जालंधर - 175, अमृतसर - 295, मोहाली - 102, पटियाला -97, लुधियाना -125, पठानकोट - 29, नवांशहर -103, तरनतारन - 157, मनसा - 22, कपूरथला - 25, होशियारपुर - 90, फरीदकोट -45, संगरूर -88, मोगा - 57, रोपड़ -55, गुरदासपुर -116, श्री मुक्तसर साहिब -65, फाजिल्का -39, बरनाला -21, फतेहगढ़ साहिब - 36, बठिंडा -40, फिरोजपुर -43

ਪਾਠ-8 ਡਾਸ ਕਮਾਂਡਜ਼ 7th class


ਖਾਲੀ ਥਾਵਾਂ


1. IO.SYS ਫਾਈਲ ਤੈਅ ਕਰਦੀ ਹੈ ਕਿ ਕਿਸੇ ਖਾਸ ਕਮਾਂਡ ਲਈ ਕਿਸ ਹਾਰਡਵੇਅਰ ਨਾਲ ਜੁੜਨਾ ਹੈ।
2. ਕੰਪਿਊਟਰ ਤੇ ਕਿਸੇ ਕੰਮ ਨੂੰ ਕਰਵਾਉਣ ਲਈ ਦਿੱਤੀ ਗਈ ਹਦਾਇਤ ਨੂੰ ਕਮਾਂਡ ਕਹਿੰਦੇ ਹਨ।
3. ਰੂਟ ਡਾਇਰੈਕਟਰੀ ਨੂੰ ਮੇਨ ਡਾਇਰੈਕਟਰੀ ਕਹਿੰਦੇ ਹਨ।
4. ਇੰਟਰਨਲ ਕਮਾਂਡਜ਼ COMMAND.COM ਫਾਈਲ ਵਿਚ ਹੁੰਦੀਆਂ ਹਨ।
5. ਕਈ ਕਮਾਂਡਾ ਨੂੰ ਇੱਕ ਕਮਾਂਡ ਵਿਚ ਇਕੱਠਿਆਂ ਕਰਨ ਲਈ ਬੈਚ ਫਾਈਲ ਦੀ ਵਰਤੋਂ ਕੀਤੀ ਜਾਂਦੀ ਹੈ


ਸਹੀ ਗਲਤ


1. ਗਲਤ ਤਰੀਕੇ ਨਾਲ ਐਡਿਟ ਹੋਈ ਫਾਈਲ ਕੰਪਿਊਟਰ ਲਈ ਖਤਰਾ ਹੋ ਸਕਦੀ ਹੈ। (ਸਹੀ)
2. ਕਿਸੇ ਗਲਤੀ ਕਾਰਨ ਫਾਈਲਾਂ ਵਿਚ ਹੋਣ ਵਾਲੇ ਬਦਲਾਵ ਨੂੰ ਰੋਕਣ ਲਈ ATTRIB ਕਮਾਂਡ ਵਰਤੀ ਜਾਂਦੀ ਹੈ। (ਸਹੀ)
3. ਨੋਟਪੈਡ ਕਮਾਂਡ ਲਾਈਨ ਟੈਕਸਟ ਐਡੀਟਰ ਹੈ ਇਹ ਤੁਹਾਨੂੰ ਤੁਹਾਡੇ ਕੰਪਿਊਟਰ ਉਪਰ ਫਾਈਲਾਂ ਨੂੰ ਦੇਖਣ, ਬਨਾਉਣ ਅਤੇ ਬਦਲਾਵ ਕਰਨ ਦੀ ਆਗਿਆ ਦਿੰਦਾ ਹੈ। (ਸਹੀ)
4. ਬੈਚ ਫਾਈਲ ਦੀ ਐਕਸਟੈਂਸ਼ਨ BAT ਹੁੰਦੀ ਹੈ। (ਸਹੀ)
5. ਪ੍ਰੋਮਪਟ ਇਕ ਐਕਸਟਰਨਲ ਕਮਾਂਡ ਹੈ। (ਗਲਤ)