Breaking News अब तक 1823,जालंधर - 175, अमृतसर - 295, मोहाली - 102, पटियाला -97, लुधियाना -125, पठानकोट - 29, नवांशहर -103, तरनतारन - 157, मनसा - 22, कपूरथला - 25, होशियारपुर - 90, फरीदकोट -45, संगरूर -88, मोगा - 57, रोपड़ -55, गुरदासपुर -116, श्री मुक्तसर साहिब -65, फाजिल्का -39, बरनाला -21, फतेहगढ़ साहिब - 36, बठिंडा -40, फिरोजपुर -43

ਪਾਠ – 3 ਯੂਜ਼ਰ ਡਿਫਾਇੰਡ ਫੰਕਸ਼ਨਜ਼ 12th class

ਖਾਲੀ ਥਾਵਾਂ


1. ਸੀ ਵਿਚ ਪ੍ਰੋਗਰਾਮ _____ ਨਾਲ ਸ਼ੁਰੂ ਹੁੰਦਾ ਹੈ? ( main function )

2. ਇਕ ਫੰਕਸ਼ਨ ਜਿਸਦੀ ਕੋਈ ਕਾਰਵਾਈ ਨਹੀਂ ਹੁੰਦੀ।  ( ਡੰਮੀ ਫੰਕਸ਼ਨ )

3. ਫੰਕਸ਼ਨ ਦੀ ਮੁੱਢਲੀ ਡਾਟਾ ਟਾਈਪ ______ ਹੁੰਦੀ ਹੈ।  ( int )

4. ਸੀ ਵਿਚ ਪੈਰਾਮੀਟਰ ਪਾਸ ਕਰਨ ਦਾ ਤਰੀਕਾ (ਸਾਧਨ) _____ ਹੁੰਦਾ ਹੈ। ( call by value ਅਤੇ call by reference )

5. ਸੀ ਵਿਚ  main( ) ਫੰਕਸ਼ਨ __________ ਹੈ। ( user defined function )
6. ਸੀ ਭਾਸ਼ਾ ਵਿਚ main ਫੰਕਸ਼ਨਾਂ ਦੀ ਗਿਣਤੀ ________ ਹੁੰਦੀ ਹੈ। ( ਇੱਕ )

7. ਦਿੱਤੇ ਗਏ ਮੁੱਲ ਦਾ ਘਾਤ ਪਤਾ ਕਰਨ ਲਈ ____ ਫੰਕਸ਼ਨ ਵਰਤਿਆ ਜਾਂਦਾ ਹੈ। ( pow )

8. _____ ਫੰਕਸ਼ਨ ਪੂਰਵ (ਪਹਿਲਾਂ ਤੋਂ) ਪਰਿਭਾਸ਼ਿਤ ਹੁੰਦੇ ਹਨ। ( ਬਿਲਟ-ਇਨ ਜਾਂ ਲਾਈਬ੍ਰੇਰੀ ਫੰਕਸ਼ਨ )

9. ਫੰਕਸ਼ਨ ਡਿਕਲੇਰੇਸ਼ਨ _________ ਦੇ ਨਾਲ ਖਤਮ ਹੁੰਦੀ ਹੈ। ( ਸੈਮੀ ਕੋਲਨ ; )

10. ਇਕ ਫੰਕਸ਼ਨ ਜਿਹੜਾ ਕੁੱਝ ਵੀ ਵਾਪਿਸ ਨਹੀਂ ਕਰਦਾ, ਉਸਦੀ ਰਿਟਰਨ ਟਾਈਪ ____ ਹੁੰਦੀ ਹੈ। ( void )

11. ਸਾਧਾਰਣ ਤੌਰ ਤੇ ਫੰਕਸ਼ਨਾਂ ਨੂੰ ______ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ।  ( ਦੋ )

ਸਹੀ/ਗਲਤ


1. ਹਰ ਫੰਕਸ਼ਨ ਦੇ ਵਿਚ ਰਿਟਰਨ ਸਟੇਟਮੈਂਟ ਹੋਣੀ ਜਰੂਰੀ ਹੈ। ( ਗਲਤ )

2. ਇਕ ਫੰਕਸ਼ਨ ਵਿਚ ਇਕ ਤੋਂ ਵੱਧ ਰਿਟਰਨ ਸਟੇਟਮੈਂਟਸ ਹੋ ਸਕਦੀਆਂ ਹਨ। ( ਸਹੀ )

3. ਅਸੀਂ ਕਾਂਸਟੈਂਟ ਨੂੰ ਫੰਕਸ਼ਨ ਵਿਚ ਪਾਸ ਕਰ ਸਕਦੇ ਹਾਂ।  ( ਸਹੀ )

4. ਇਕ ਫੰਕਸ਼ਨ ਰਿਟਰਨ ਸਟੇਟਮੈਂਟ ਰਾਹੀਂ ਇਕ ਤੋਂ ਵੱਧ ਮੁੱਲ ਰਿਟਰਨ ਕਰ ਸਕਦਾ ਹੈ। ( ਗਲਤ )

5. ਇਕ ਫੰਕਸ਼ਨ ਤੋਂ ਵਾਪਿਸ ਮੁੜਨ ਲਈ ਫੰਕਸ਼ਨ ਵਿਚ ਰਿਟਰਨ ਸਟੇਟਮੈਂਟ ਵਰਤਣੀ ਚਾਹੀਂਦੀ ਹੈ।  ( ਸਹੀ )