Breaking News अब तक 1823,जालंधर - 175, अमृतसर - 295, मोहाली - 102, पटियाला -97, लुधियाना -125, पठानकोट - 29, नवांशहर -103, तरनतारन - 157, मनसा - 22, कपूरथला - 25, होशियारपुर - 90, फरीदकोट -45, संगरूर -88, मोगा - 57, रोपड़ -55, गुरदासपुर -116, श्री मुक्तसर साहिब -65, फाजिल्का -39, बरनाला -21, फतेहगढ़ साहिब - 36, बठिंडा -40, फिरोजपुर -43

ਪਾਠ 7 ਮੈਮਰੀ ਯੁਨਿਟਸ ਅਤੇ ਜਨਰੇਸ਼ਨਜ਼ 8th class

ਪਾਠ 7 ਮੈਮਰੀ ਯੁਨਿਟਸ ਅਤੇ ਜਨਰੇਸ਼ਨਜ਼

ਖਾਲੀ ਥਾਵਾਂ 

1) 8 ਬਿਟਸ ਦੇ  ਸਮੂਹ ਨੂੰ ਬਾਈਟ ਕਿਹਾ ਜਾਂਦਾ ਹੈ.
2) ਇਕ ਬਿਟ ਜਾਂ ਬਾਈਨਰੀ ਡੀਜ਼ਿਟ ਨੂੰ ਲੋਜੀਕਲ 0 ਅਤੇ 1 ਰਾਹੀਂ ਪੇਸ਼ ਕੀਤਾ ਜਾ ਸਕਦਾ ਹੈ.
3) ਰੈਮ (RAM) ਤੋਂ ਭਾਵ ਹੈ ਰੈਡਮ ਐਕਸੈਸ ਮੈਮਰੀ
4) ਰੋਮ (ROM) ਤੋਂ ਭਾਵ ਹੈ ਰੀਡ ਉਨਲੀ ਮੈਮਰੀ
5) ਇਕ ਡਿਸਕ ਦਾ ਹਰ ਇੱਕ ਟਰੈਕ ਛੋਟੇ ਭਾਗਾਂ ਵਿਚ ਵੰਡਿਆ ਹੁੰਦਾ ਹੈ, ਜਿਨ੍ਹਾਂ ਨੂੰ ਸੈਕਟਰ ਕਿਹਾ ਜਾਂਦਾ ਹੈ.

ਸਹੀ ਗ਼ਲਤ 

1) 8 ਬੀਟਸ ਦੇ ਸਮੂਹ ਨੂੰ ਗੀਗਾ ਬਾਈਟ ਕਿਹਾ ਜਾਂਦਾ ਹੈ. ਗ਼ਲਤ
2) ਮੁੱਖ ਮੈਮਰੀ ਕੈਸ਼ ਮੈਮਰੀ ਤੋਂ ਤੇਜ਼ ਹੁੰਦੀ ਹੈ. ਗ਼ਲਤ
3) ਪਰੌਮ(PROM) ਤੋਂ ਭਾਵ ਹੈ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ. ਸਹੀ
4) ਈਪਰੌਮ(EPROM) ਤੋਂ ਭਾਵ ਹੈ ਈਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ. ਸਹੀ
5) ਡਿਸਕ ਦਾ ਤਲ ਪਾਰਦਰਸ਼ੀ ਸਾਂਝੇ ਕੇਂਦਰ ਬਿੰਦੂ ਵਾਲੇ ਚੱਕਰਾਂ ਵਿਚ ਵੰਡਿਆ ਹੁੰਦਾ ਹੈ. ਸਹੀ