Breaking News अब तक 1823,जालंधर - 175, अमृतसर - 295, मोहाली - 102, पटियाला -97, लुधियाना -125, पठानकोट - 29, नवांशहर -103, तरनतारन - 157, मनसा - 22, कपूरथला - 25, होशियारपुर - 90, फरीदकोट -45, संगरूर -88, मोगा - 57, रोपड़ -55, गुरदासपुर -116, श्री मुक्तसर साहिब -65, फाजिल्का -39, बरनाला -21, फतेहगढ़ साहिब - 36, बठिंडा -40, फिरोजपुर -43

ਪਾਠ 1 ਐਮ.ਐਸ. ਐਕਲਸ ਭਾਗ-1 class 9th


ਖਾਲੀ ਥਾਵਾਂ ਭਰੋ।
1. ਇਕ ਐਕਸਲ ਵਰਕਬੁੱਕ ਵਿਚ  ਵਰਕਸ਼ੀਟਾਂ ਹੁੰਦੀਆਂ ਹਨ।
ੳ. ਵਰਕਸ਼ੀਟਾਂ ਅ. ਰੋਅਜ਼ ੲ. ਕਾਲਮਜ਼ ਸ. ਫਾਰਮੂਲੇ
2. ਸੈਲ ਦੀ ਅਸਲ ਕੀਮਤ _________ ਬਾਰ ਵਿਚ ਨਜ਼ਰ ਆਉਂਦੀ ਹੈ।
ੳ. ਟਾਈਟਲ ਅ. ਮੀਨੂੰ ੲ. ਫਾਰਮੂਲਾ ਸ. ਇਨ੍ਹਾਂ  ਵਿਚੋਂ ਕੋਈ ਨਹੀਂ
3. _____ ਫਾਰਮੈਟਿੰਗ ਨੂੰ ਅਸੀਂ ਆਪਣੀ ਜਰੂਰਤ ਅਨੁਸਾਰ ਕਿਸੀ ਸੈਲ ਉਤੇ ਇਕ ਜਾਂ ਇਕ ਤੋਂ ਵੱਧ ਨਿਯਮ ਲਗਾ ਕੇ ਲਾਗੂ ਕਰ ਸਕਦੇ  ਹਾਂ।
ੳ. ਫਾਰਮੂਲਾ ਅ. ਫੰਕਸ਼ਨ ੲ. ਕੰਡੀਸ਼ਨਲ ਸ. ਇਨ੍ਹਾਂ ਵਿਚੋਂ ਕੋਈ ਨਹੀਂ
4. ਫ਼ਾਰਮੈਟ ਕਮਾਂਡ ________ ਟੈਬ ਉਤੇ ਉਪਲਬਧ ਹੁੰਦੀ ਹੈ।
ੳ. HOME ਅ. INSERT ੲ. DATA ਸ. FORMULA

5. ਸਾਰੇ ਫ਼ਾਰਮੂਲੇ _______ ਚਿੰਨ੍ਹ ਨਾਲ ਸ਼ੁਰੂ ਹੋਣੇ ਚਾਹੀਦੇ ਹਨ।
ੳ. ∑ (ਸਿਗਮਾ) ਅ. + (ਜਮ੍ਹਾ ) ੲ. = (ਬਰਾਬਰ ਹੈ) ਸ. ਇਨ੍ਹਾਂ  ਵਿਚੋਂ ਕੋਈ ਨਹੀਂ
6. ਵਰਕਸ਼ੀਟ ਵਿਚ ਲਿਖੇ ਡਾਟਾ ਨੂੰ ___________ ਦੀ ਮਦਦ ਨਾਲ ਇਕ ਕ੍ਰਮ ਵਿਚ ਅਰੇਂਜ ਕੀਤਾ ਜਾ ਸਕਦਾ ਹੈ।
ੳ. ਫਾਰਮੂਲਾ ਅ. ਫੰਕਸ਼ਨ ੲ. ਫਿਲਟਰ ਸ. ਸੋਰਟਿੰਗ
7. ਸ਼ੋਰਟ ਫ਼ ਢਲਿਟੲਰ ਕਮਾਂਡ _________ ਟੈਬ ਉੱਤੇ ਉਪਲਬਧ ਹੁੰਦੀ ਹੈ।
ੳ. Home ਅ. Insert ੲ. Data ਸ. Home and Data

ਸਹੀ ਜਾਂ ਗਲਤ ਲਿਖੋ।
1. ਇੱਕ ਫੰਕਸ਼ਨ ਪਹਿਲਾਂ ਤੋਂ ਹੀ ਪਰਿਭਾਸ਼ਿਤ ਫਾਰਮੁੱਲ ਹੁੰਦਾ ਹੈ। (ਸਹੀ)
2. ਚਿੰਨ X ਦੀ ਵਰਤੋਂ ਗੁਣਾ ਕਰਨ ਲਈ ਕੀਤੀ ਜਾਂਦੀ ਹੈ। (ਗਲਤ)
3. ਫਾਰਮੂਲਾ ਇਕ ਸਾਰਣੀ ਹੁੰਦਾ ਹੈ ਜੋ ਗਣਨਾ ਕਰਦਾ ਹੈ। (ਸਹੀ)
4. ਹਰੇਕ ਫੰਕਸ਼ਨ ਦਾ ਇਕ ਖਾਸ ਕ੍ਰਮ ਹੁੰਦਾ ਹੈ ਜਿਸਨੂੰ ਸਿੰਟੈਕਸ ਕਿਹਾ ਜਾਂਦਾ ਹੈ। (ਸਹੀ)
5. ਫਿਲਟਰ ਲਿਸਟ ਵਿਚੋਂ ਖਾਸ ਸੂਚਨਾ ਨੂੰ ਲੱਭਦਾ ਹੈ। (ਸਹੀ)

1 comments:

Click here for comments
Unknown
admin
May 18, 2020 at 9:34 PM ×

please write down question answer of sll the rest classes like 9th 10th and 11th

Congrats bro Unknown you got PERTAMAX...! hehehehe...
Reply
avatar