Breaking News अब तक 1823,जालंधर - 175, अमृतसर - 295, मोहाली - 102, पटियाला -97, लुधियाना -125, पठानकोट - 29, नवांशहर -103, तरनतारन - 157, मनसा - 22, कपूरथला - 25, होशियारपुर - 90, फरीदकोट -45, संगरूर -88, मोगा - 57, रोपड़ -55, गुरदासपुर -116, श्री मुक्तसर साहिब -65, फाजिल्का -39, बरनाला -21, फतेहगढ़ साहिब - 36, बठिंडा -40, फिरोजपुर -43

ਪਾਠ-3 ਸਟੋਰੇਜ਼ ਡਿਵਾਇਸਿਜ਼ 7th class

ਖਾਲੀ ਥਾਵਾਂ

1. ਪ੍ਰਾਈਮਰੀ ਮੈਮਰੀ ਨੂੰ ਇਨਟਰਨਲ ਮੈਮਰੀ ਵੀ ਕਿਹਾ ਜਾਂਦਾ ਹੈ।
2. ROM ਮੈਮਰੀ ਰੀਡ ਓਨਲੀ ਮੈਮਰੀ ਹੈ।
3. ਹਾਰਡ ਡਿਸਕ ਡਰਾਈਵ ਇਕ ਪੋਰਟੇਬਲ ਸਟੋਰੇਜ਼ ਡਿਵਾਈਸ ਨਹੀਂ ਹੈ।
4. ਮੈਮਰੀ ਦੇ ਛੋਟੇ-ਛੋਟੇ ਭਾਗਾਂ ਨੂੰ ਸੈੱਲ ਕਿਹਾ ਜਾਂਦਾ ਹੈ।
5. USB ਦਾ ਮਤਲਬ ਯੂਨੀਵਰਸਲ ਸੀਰੀਅਲ ਬੱਸ ਹੈ।

ਸਹੀ/ਗਲਤ


1. ਆਮ ਤੌਰ ਤੇ ਫਲਾਪੀ ਡਿਸਕ 3.5 ਇੰਚ ਦੇ ਸਾਈਜ਼ ਦੀ ਹੁੰਦੀ ਹੈ ਅਤੇ ਇਸ ਵਿਚ 1.44 MB ਡਾਟਾ ਸਟੋਰ ਹੋ ਸਕਦਾ ਹੈ। (ਸਹੀ)
2. ਕੰਪੈਕਟ ਡਿਸਕ (CD) ਇਕ ਪੋਰਟੇਬਲ ਡਿਸਕ ਹੁੰਦੀ ਹੈ ਜਿਸ ਵਿਚ 650-700 MB ਤੱਕ ਦਾ ਡਾਟਾ ਸਟੋਰ ਹੋ ਸਕਦਾ ਹੈ। (ਸਹੀ)
3. ਪਰਸਨਲ ਕੰਪਿਊਟਰ ਦੀ ਹਾਰਡ ਡਿਸਕ ਦੀ ਸਟੋਰੇਜ ਸਮਰੱਥਾ 20 GB ਤੋਂ 500 GB ਤੱਕ ਹੁੰਦੀ ਹੈ। (ਸਹੀ)
4. DVD ਦੀ ਸਟੋਰੇਜ਼ ਸਮਰੱਥਾ CD ਦੇ ਮੁਕਾਬਲੇ ਘੱਟ ਹੁੰਦੀ ਹੈ। (ਗਲਤ)
5. CD/DVD ਦੇ ਚਮਕੀਲੇ ਪਾਸੇ ਪੈੱਨ ਜਾਂ ਪੈਨਸਿਲ ਨਾਲ ਲਿਖਣਾ ਚਾਹੀਦਾ ਹੈ। (ਗਲਤ)

ਪੂਰੇ ਰੂਪ ਲਿਖੋ।


RAM : ਰੈਂਡਮ ਐਕਸੈਸ ਮੈਮਰੀ
ROM : ਰੀਡ ਓਨਲੀ ਮੈਮਰੀ
RPM : ਰੋਟੇਸ਼ਨ ਪਰ ਮਿੰਟ
MB : ਮੈਗਾ ਬਾਈਟ
GB : ਗੀਗਾ ਬਾਈਟ
USB : ਯੂਨੀਵਰਸਲ ਸੀਰੀਅਲ ਬੱਸ
CD : ਕੰਪੈਕਟ ਡਿਸਕ
DVD : ਡਿਜੀਟਲ ਵਿਡੀਓ ਡਿਸਕ
CD-R : ਕੰਪੈਕਟ ਡਿਸਕ – ਰੀਡ ਓਨਲੀ
CD-RW : ਕੰਪੈਕਟ ਡਿਸਕ – ਰੀਡ ਐਂਡ ਰਾਈਟ