ਸਹੀ/ਗਲਤ
1.ਕੰਪਾਇਲਰ ਨਿਰਦੇਸ਼ ਪ੍ਰੋਗਰਾਮ ਨੂੰ ਕੰਪਾਇਲ ਕਰਨ ਵਿਚ ਕੰਪਾਇਲਰ ਦੀ ਮਦਦ ਕਰਦੇ ਹਨ। (ਸਹੀ)
2.ਕੰਪਾਇਲਰ ਨਿਰਦੇਸ਼ ਅਰਧ-ਵਿਰਾਮ (;) ਚਿੰਨ੍ਹ ਨਾਲ ਖਤਮ ਹੁੰਦੇ ਹਨ।(ਗਲਤ)
ਖਾਲੀ ਥਾਵਾਂ
1. ਸੀ ਭਾਸ਼ਾ ਕਿਸ ਨੇ ਤਿਆਰ ਕੀਤੀ ਸੀ ___________________________( ਡੈਨਿਸ ਰੀਚੀ )
2.ਕੰਪਾਇਲਰ ਨਿਰਦੇਸ਼ ________________________ ਚਿੰਨ੍ਹ ਤੋਂ ਸ਼ੁਰੂ ਹੁੰਦੇ ਹਨ। ( # ਹੈਸ਼ )
3. \n ਨੂੰ ______________ ਲਈ ਵਰਤਿਆ ਜਾਂਦਾ ਹੈ। ( Next Line ਲਈ ਜਾਂ New Line ਲਈ )
4. \t ਨੂੰ ___________________ ਲਈ ਵਰਤਿਆ ਜਾਂਦਾ ਹੈ। ( Tab ਪੋਜ਼ੀਸ਼ਨ ਸੈਟ ਕਰਨ )
5. \a ਨੂੰ ___________________________ ਲਈ ਵਰਤਿਆ ਜਾਂਦਾ ਹੈ। (Beep Sound)
6. \b ਨੂੰ ________________ ਲਈ ਵਰਤਿਆ ਜਾਂਦਾ ਹੈ। (Shift Cursor One Position Left)
7. \r ਨੂੰ ____________________________ ਲਈ ਵਰਤਿਆ ਜਾਂਦਾ ਹੈ। (Carriage Return)
8. ਡਾਟਾ ਟਾਈਪ char ਨੂੰ ______________ ਮੈਮਰੀ ਦੀ ਜਰੂਰਤ ਪੈਂਦੀ ਹੈ। (1 ਬਾਈਟ ਜਾਂ 8 ਬਿੱਟ)
9. ਡਾਟਾ ਟਾਈਪ int ਨੂੰ ________________ ਮੈਮਰੀ ਦੀ ਜਰੂਰਤ ਪੈਂਦੀ ਹੈ। (2 ਬਾਈਟ ਜਾਂ 16 ਬਿੱਟ)
10. ਡਾਟਾ ਟਾਈਪ float ਨੂੰ ______________ ਮੈਮਰੀ ਦੀ ਜਰੂਰਤ ਪੈਂਦੀ ਹੈ। (4 ਬਾਈਟ ਜਾਂ 32 ਬਿੱਟ)
11. ਡਾਟਾ ਟਾਈਪ double ਨੂੰ _____________ ਮੈਮਰੀ ਦੀ ਜਰੂਰਤ ਪੈਂਦੀ ਹੈ। (8 ਬਾਈਟ ਜਾਂ 64 ਬਿੱਟ)
12. _________________ ਓਪਰੇਟਰਾਂ ਨੂੰ ਕੰਮ ਕਰਨ ਲਈ ਇੱਕ ਓਪਰੈਂਡ ਦੀ ਜਰੂਰਤ ਪੈਂਦੀ ਹੈ। (ਯੂਨਰੀ)
13. __________________ ਓਪਰੇਟਰਾਂ ਨੂੰ ਕੰਮ ਕਰਨ ਲਈ ਦੋ ਓਪਰੈਂਡਾਂ ਦੀ ਜਰੂਰਤ ਪੈਂਦੀ ਹੈ। (ਬਾਈਨਰੀ)
14. _________________ ਓਪਰੇਟਰਾਂ ਨੂੰ ਕੰਮ ਕਰਨ ਲਈ ਤਿੰਨਓਪਰੈਂਡਾਂ ਦੀ ਜਰੂਰਤ ਪੈਂਦੀ ਹੈ। (ਟਰਨਰੀ)
15. __________ ਇਕ ਡਾਟਾ ਸਟਰਕਚਰ ਹੈ ਜੋ ਇਕ ਦਿੱਤੇ ਗਏ ਨਾਂ ਤੇ ਇਕੋ ਜਿਹੇ ਮੁੱਲਾਂ ਨੂੰ ਸਟੋਰ ਕਰਦੀ ਹੈ। (ਐਰੇ)
16. ___________________ ਨਿਯਮਾਂ ਦਾ ਇਕ ਸੈਟ ਹੁੰਦਾ ਹੈ ਜੋ ਡਾਟਾ ਸੰਚਾਰ ਦਾ ਪ੍ਰਬੰਧ ਕਰਦਾ ਹੈ। (ਪ੍ਰੋਟੋਕੋਲ)
17. ____________ ਅਤੇ ________ ਡਾਕੂਮੈਂਟ ਪ੍ਰਿੰਟ ਕਰਨ ਦੇ ਆਮ ਤਰੀਕੇ ਹਨ। (ਲੇਜ਼ਰ ਅਤੇ ਆਫਸੈਟ ਪਿ੍ਰੰਟਿੰਗ)
18. ___________________________ ਦਾ ਮਤਲਬ ਹੈ ਦੋ ਜਾਂ ਜਿਆਦਾ ਲਾਈਨਾਂ ਵਿਚਕਾਰ ਦੂਰੀ। (ਲੀਡਿੰਗ)
19. ______________________ ਦਾ ਕੰਮ ਹੈ ਓਬਜੈਕਟ ਨੂੰ ਲੜੀਬੱਧ ਤਰੀਕੇ ਨਾਲ ਰੱਖਣਾ। (ਪੇਜ਼ ਲੇਆਊਟ)
20. _________________________ ਟੈਕਸਟ ਦੀ ਸੱਜੇ, ਖੱਬੇ, ਉੱਪਰ ਅਤੇ ਹੇਠਾਂ ਤੋਂ ਦੂਰੀ ਹੁੰਦੀ ਹੈ। (ਮਾਰਜਨ)
21. _______________ਇਕ ਮਲਟੀ ਨੈਟਵਰਕਾਂ ਦਾ ਇਕ ਨੈਟਵਰਕ ਹੁੰਦਾ ਹੈ ਜੋ ਬਹੁਤ ਸਾਰੇ ਨੈਟਵਰਕਾਂ ਦਾ ਸੰਗਿ੍ਰਹ ਹੁੰਦਾ ਹੈ। (ਇੰਟਰਨੈਟ)
22. __________________ ਸਾਫਟਵੇਅਰ ਰਿਪੋਰਟਾਂ, ਵਿਜ਼ਿਟਿੰਗ ਕਾਰਡ, ਕੈਲੰਡਰ, ਇਸ਼ਤਿਹਾਰ, ਮੈਗਜ਼ੀਨ ਆਦਿ ਬਨਾਉਣ ਲਈ ਵਰਤੇ ਜਾਂਦੇ ਹਨ। (DTP ਜਾਂ ਡੈਸਕਟਾਪ ਪਬਲੀਸ਼ਿੰਗ)