Breaking News अब तक 1823,जालंधर - 175, अमृतसर - 295, मोहाली - 102, पटियाला -97, लुधियाना -125, पठानकोट - 29, नवांशहर -103, तरनतारन - 157, मनसा - 22, कपूरथला - 25, होशियारपुर - 90, फरीदकोट -45, संगरूर -88, मोगा - 57, रोपड़ -55, गुरदासपुर -116, श्री मुक्तसर साहिब -65, फाजिल्का -39, बरनाला -21, फतेहगढ़ साहिब - 36, बठिंडा -40, फिरोजपुर -43

ਪਾਠ: 6 ਇੰਟਰਨੈਟ ਐਪਲੀਕੇਸ਼ਨ 9th class

ਖਾਲੀ  ਥਾਵਾਂ
1. Gmail Google ਦੀ ਇਕ ਮੁਫਤ ਈ-ਮੇਲ ਸੇਵਾ ਹੈ।
2. ਇੰਟਰਨੈਟ ਦੇ ੳੇੁਤੇ ਹਰੇਕ ਮਸ਼ੀਨ ਨੂੰ ਇੱਕ ਇਕਲਾ (ਯੂਨਿਕ) ਨੰਬਰ ਦਿਤਾ ਜਾਂਦਾ ਹੈ, ਜਿਸ ਨੂੰ IP ਐਡਰੈਸ ਕਿਹਾ ਜਾਂਦਾ ਹੈ।
3. CAPTCHA ਇਕ ਤਰ੍ਹਾਂ  ਦਾ ਟੈਸਟ ਹੈ ਜੋ ਇਹ ਪਤਾ ਲਾਉਂਦਾ ਹੈ ਕਿ ਯੂਜ਼ਰ ਮਨੁੱਖ ਹੈ ਕਿ ਨਹੀਂ।
4. ਟਰੋਜ਼ਨ ਇਕ ਤਰ੍ਹਾਂ  ਦਾ ਮੈਲਵੇਅਰ ਹੁੰਦਾ ਹੈ ਜੋ ਕਿ ਯੂਜ਼ਰ ਦੇ ਕੰਪਿਊਟਰ ਨੂੰ ਬਿਨ੍ਹਾਂ ਆਗਿਆ ਵਰਤਣ ਲਈ ਬਣਾਇਆ ਗਿਆ ਹੈ।
5. TV ਅਤੇ ਰੇਡੀਓ, ਇੰਟਰਨੈਟ ਉਤੇ ਸਟਰੀਮਿੰਗ ਮੀਡੀਆ ਦੇ ਉਦਾਹਰਨ ਹਨ।

ਸਹੀ / ਗਲਤ

1. ਸਪਾਈਵੇਅਰ ਇਕ ਈ-ਮੇਲ ਫਰੌਡ (ਧੋਖਾ) ਹੈ, ਜਿਸ ਵਿਚ ਗਲਤ ਕੰਮ ਕਰਨ ਵਾਲਾ ਵਿਅਕਤੀ, ਇਕ ਅਸਲ ਦਿਖਣ ਵਾਲੀ ਈ-ਮੇਲ ਸਾਨੂੰ ਭੇਜਦਾ ਹੈ ਜੋ ਸਾਡੀ ਨਿੱਜੀ ਤੇ ਵਿੱਤੀ ਜਾਣਕਾਰੀ ਇਕੱਠੀ ਕਰ ਲੈਂਦਾ ਹੈ।  (ਸਹੀ)
2. ਗੁਗਲ ਡਰਾਇਵ ਦੇ  ਜ਼ਰੀਏ ਅਸੀਂ ਫਾਈਲਾਂ ਨੂੰ ਆਨ ਲਾਈਨ ਸਟੋਰ ਅਤੇ ਸ਼ੇਅਰ ਨਹੀਂ ਕਰ ਸਕਦੇ।  (ਗਲਤ)
3. ਐਂਟੀ ਵਾਇਰਸ ਦੀ ਵਰਤੋਂ ਕਰਕੇ ਵਾਇਰਸ ਨਾਲ ਨਿਪਇਆ ਜਾ ਸਕਦਾ ਹੈ। (ਸਹੀ)
4. BCC ਵਿਚ ਅਸੀਂ ਉਹਨਾਂ ਵਿਅਕਤੀਆਂ ਦੇ ਈ-ਮੇਲ ਪਤੇ ਟਾਈਪ ਕਰਦੇ ਹਾਂ ਜਿਨ੍ਹਾਂ  ਨੂੰ ਅਸੀਂ ਈ –ਮੇਲ ਦੀ ਇਕ ਕਾਪੀ ਤਾਂ ਭੇਜਦਾ ਹਾਂ ਪਰ ਦੂਜੇ ਰਿਸੀਪਿਅੰਟ ਨੂੰ ਇਸ ਦਾ ਪਤਾ ਨਹੀਂ ਚਲਦਾ। (ਸਹੀ)
5. ਡਿਜ਼ੀਟਲ ਸਿਗਨੇਚਰ ਨੂੰ ਬਾਇਓਗਰਾਫੀ ਦੇ ਜ਼ਰੀਏ ਬਣਾਇਆ ਅਤੇ ਵੈਰੀਫਾਈ ਕੀਤਾ ਜਾਂਦਾ ਹੈ। (ਗਲਤ)