ਖਾਲੀ ਥਾਵਾਂ
1. ਖਾਲੀ ਸਟਰਿੰਗ ਦੀ ਲੰਬਾਈ ______ ਹੁੰਦੀ ਹੈ। (0 (ਜ਼ੀਰੋ))
2. ਹਰ ਸਟਿ੍ਰੰਗ ਦੀ ਸਮਾਪਤੀ __________ ਨਾਲ ਹੋਣੀ ਚਾਹੀਂਦੀ ਹੈ। (ਖਾਲੀ ਚਿੰਨ੍ਹ)
3. ਸਟਰਿੰਗ ਨੂੰ ਉਲਟਾਉਣ ਲਈ ________ ਫੰਕਸ਼ਨ ਦਾ ਇਸਤੇਮਾਲ ਕੀਤਾ ਜਾਂਦਾ ਹੈ। (strrev)
4. ___________ ਇਨਪੁੱਟ ਫੰਕਸ਼ਨ ਬਹੁਸ਼ਬਦੀ ਸਟਰਿੰਗ ਦੇ ਲਈ ਨਹੀਂ ਵਰਤਿਆ ਜਾਂਦਾ। (scanf)
5. ਫੰਕਸ਼ਨ strcmp(“Abcd”,”ABCD”) ___________ ਮੋੜੇਗਾ। (-ve ਮੁੱਲ)
6. ਸਟਿ੍ਰੰਗ ਅੰਕਾਂ ਨੂੰ ਉਹਨਾਂ ਦੇ ਪੂਰਨ ਮੁੱਲ ਵਿਚ ਬਦਲਣ ਲਈ _____ ਫੰਕਸ਼ਨ ਵਰਤਿਆ ਜਾਂਦਾ ਹੈ। (atoi)
7. ਸਟਰਿੰਗ ਨੂੰ __________ ਐਰੇ ਦੇ ਵਜੋਂ ਸੰਭਾਲਿਆ ਜਾ ਸਕਦਾ ਹੈ। (char)
8. strlen(“India is great”) ਸਟਰਿੰਗ ਦੀ ਲੰਬਾਈ ________ ਵਾਪਿਸ ਕਰੇਗਾ। (14)
9. ਇੱਕ ਸਮੇਂ ਵਿਚ ਸੰਪੂਰਨ ਸਟਿ੍ਰੰਗ ਨੂੰ ਪੜ੍ਹਨ ਲਈ ______ ਫੰਕਸ਼ਨ ਵਰਤਿਆ ਜਾਂਦਾ ਹੈ। (gets)
10. ਇਕ ਸਮੇਂ ਵਿਚ ਇਕ ਚਿੰਨ੍ਹ ਪੜ੍ਹਨ ਲਈ __________ ਫੰਕਸ਼ਨ ਵਰਤਿਆ ਜਾਂਦਾ ਹੈ। (getchar)
11. ਵਿਦਿਆਰਥੀ ਕਹੀ ਜਾਣ ਵਾਲੀ ਸਟਿ੍ਰੰਗ ਜਿਸ ਵਿਚ 50 ਚਿੰਨ੍ਹ ਹੋਣ ਦੀ ਘੌਸ਼ਣਾ _____ ਹੈ। ( char student [50] ; )
ਸਹੀ ਗਲਤ ਲਿਖੋ।
1. ਇੱਕ ਸਟਿ੍ਰੰਗ ਚਿੰਨ੍ਹਾਂ ਦੀ ਐਰੇ ਨਾਲ ਦਰਸ਼ਾਇਆ ਜਾ ਸਕਦਾ ਹੈ। ( ਸਹੀ )
2. strcpy ਫੰਕਸ਼ਨ ਸਟਿ੍ਰੰਗ ਕਾਪੀ ਕਰਨ ਲਈ ਵਰਤਿਆ ਜਾਂਦਾ ਹੈ। ( ਸਹੀ )
3. ਸਟਿ੍ਰੰਗ ਨੂੰ ਉਲਟਾਉਣ ਲਈ ਸਾਨੂੰ strcpy ( ) ਅਤੇ strcmp( ) ਫੰਕਸ਼ਨ ਚਾਹੀਂਦੇ ਹਨ।(ਗਲਤ)
4. ਸਟਿ੍ਰੰਗ ਲਾਈਬ੍ਰੇਰੀ ਫੰਕਸ਼ਨ ਦੀ ਵਰਤੋਂ ਲਈ ਪ੍ਰੋਗਰਾਮ ਵਿਚ ਹੈਡਰ ਫਾਈਲ string.h ਦੀ ਵਰਤੋਂ ਹੁੰਦੀ ਹੈ। ( ਸਹੀ )