Breaking News अब तक 1823,जालंधर - 175, अमृतसर - 295, मोहाली - 102, पटियाला -97, लुधियाना -125, पठानकोट - 29, नवांशहर -103, तरनतारन - 157, मनसा - 22, कपूरथला - 25, होशियारपुर - 90, फरीदकोट -45, संगरूर -88, मोगा - 57, रोपड़ -55, गुरदासपुर -116, श्री मुक्तसर साहिब -65, फाजिल्का -39, बरनाला -21, फतेहगढ़ साहिब - 36, बठिंडा -40, फिरोजपुर -43

वार्षिक परीक्षा की तैयारी कैसे करें ...?

ਜਿੰਦਗੀ ਵਿੱਚ ਅੱਗੇ ਵੱਧਣ ਲਈ ਕੀ ਵੱਡੇ ਕੀ ਛੋਟੇ ਸਭ ਪ੍ਰੀਖਿਆ ਦਿੰਦੇ ਹਨ।ਵਿਦਿਆਰਥੀ ਲਈ ਤਾਂ ਪ੍ਰੀਖਿਆ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ।ਕਿੳਂੁਕਿ ਜੇ ਉਹ ਪ੍ਰੀਖਿਆ ਵਿੱਚ ਸਫਲ ਹੁੰਦੇ ਹਨ ਤਾਂ  ਅਗਲੀ ਜਮਾਤ ਵਿੱਚ ਚਲੇ ਜਾਂਦੇ ਹਨ ਜੇ ਅਸਫਲ ਹੁੰਦੇ ਹਨ ਤਾਂ ਪਿਛਲੀ ਜਮਾਤ ਵਿੱਚ ਉਹਨਾਂ ਨੂੰ ਇੱਕ ਸਾਲ ਹੋਰ ਲਗਾਉਣਾ ਪੈਂਦਾ ਹੈ।ਜਿਸ ਨਾਲ ਓਹਨਾਂ ਦਾ ਸਮਾਂ ਤੇ ਪੈਸਾ ਤਾਂ ਬਰਬਾਦ ਹੁੰਦਾ ਹੀ ਹੈ ਮਾਨਸਿਕ ਪੀੜ ਵੀ ਹੰਦੀ ਹੈ।
ਜੇ ਸਹੀ ਢੰਗ ਨਾਲ ਪ੍ਰੀਖਿਆ ਦੀ ਤਿਆਰੀ  ਕੀਤੀ ਜਾਵੇ ਤਾਂ ਵਿਦਿਆਰਥੀ ਕੇਵਲ ਪਾਸ ਹੀ ਨਹੀਂ ਹੁੰਦੇ ਬਲਕਿ ਚੰਗੇ ਅੰਕ ਵੀ ਪ੍ਰਾਪਤ ਕਰਦੇ ਹਨ। ਚੰਗੇ ਅੰਕ ਪ੍ਰਾਪਤ ਕਰਨ ਅਤੇ ਪਾਸ ਹੋਣ ਲਈ ਪ੍ਰੀਖਿਆ ਦੀ ਤਿਆਰੀ ਹਰ ਰੋਜ ਕੀਤੀ ਜਾਣੀ ਚਾਹੀਦੀ ..

Previous
Next Post »