ਜਲੰਧਰ , 7 ਮਾਰਚ ( voice of teacher) ਕੰਪਿਊਟਰ ਫੈਕਲਟੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਬੈੰਸ ਨੇ ਦੱਸਿਆ ਕਿ ਅੱਠਵੀ ਜਮਾਤ ਦੇ ਕੰਪਿਊਟਰ ਸਾਇੰਸ ਵਿਸ਼ੇ ਦੇ ਸਲਾਨਾ ਪੇਪਰ ਬਾਕੀ ਵਿਸ਼ਿਆਂ ਵਾਂਗ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡੀਪੂ ਵਿੱਚ ਜਮ੍ਹਾਂ ਕਰਵਾਉਣ ਹਨ ਅਤੇ ਇਹਨਾਂ ਪੇਪਰਾਂ ਦਾ ਮੁਲਾਂਕਣ ਵੀ ਬਾਕੀ ਵਿਸ਼ਿਆਂ ਨਾਲ ਹੀ ਮਾਰਕਿੰਗ ਕੇਂਦਰਾਂ ਵਿੱਚ ਹੀ ਹੋਣਾ ਹੈ।
Subscribe to:
Post Comments (Atom)