Breaking News अब तक 1823,जालंधर - 175, अमृतसर - 295, मोहाली - 102, पटियाला -97, लुधियाना -125, पठानकोट - 29, नवांशहर -103, तरनतारन - 157, मनसा - 22, कपूरथला - 25, होशियारपुर - 90, फरीदकोट -45, संगरूर -88, मोगा - 57, रोपड़ -55, गुरदासपुर -116, श्री मुक्तसर साहिब -65, फाजिल्का -39, बरनाला -21, फतेहगढ़ साहिब - 36, बठिंडा -40, फिरोजपुर -43

कंप्यूटर शिक्षकों ने सरकारी व्यवहार को लेकर 15 मार्च की रैली की घोषणा की

ਕੰਪਿਊਟਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਨੇ ਕੰਪਿਊਟਰ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ  ਕਿ ਅਗਲੇ ਸਾਲ ਸਰਕਾਰ ਪੇ ਕਮਿਸ਼ਨ ਦੇਣ ਜਾ ਰਹੀ ਹੈ ਜੇਕਰ ਸਾਨੂੰ IR ਤੇ ACP ਦਾ ਲਾਭ ਨਾਂ ਮਿਲਿਆ ਤਾਂ ਪੇ ਕਮਿਸ਼ਨ ਦੀ ਆਸ ਵੀ ਛੱਡ ਦਿਓ। ਸਾਨੂੰ ਉਸ ਸਮੇਂ ਮਹਿਸੂਸ ਹੋਵੇਗਾ ਜਦ ਆਪਣੇ ਨਾਲ ਦੇ ਬਾਕੀ ਵਿਸ਼ਾ ਅਧਿਆਪਕਾਂ ਦੀ ਤਨਖਾਹ ਆਪਣੇ ਤੋਂ ਦੁੱਗਣੀ ਹੋ ਜਾਵੇਗੀ। ਇਸ ਲਈ ਇਹ ਸਹੀ ਸਮਾਂ ਹੈ ਇਕੱਠੇ ਹੋ ਕੇ ਹੰਭਲਾ ਮਾਰੀਏ ਨਹੀਂ ਤਾਂ ਬਾਅਦ ਵਿੱਚ ਪਛਤਾਵਾ ਹੀ ਪੱਲੇ ਰਹਿ ਜਾਵੇਗਾ।
Previous
Next Post »