ਮੁੱਖ ਮੰਤਰੀ ਪੰਜਾਬ ਜੀ ਨਾਲ ਮੀਟਿੰਗ ਵਿੱਚ ਸਾਰਥਕ ਹੱਲ ਨਹੀਂ ਹੁੰਦਾ ਤਾਂ ਤਿੱਖਾ ਸੰਘਰਸ਼ ਕਰਨ ਲਈ ਤਿਆਰ ਰਹਿਣ - Teachers

Visit Every Day for daily Teachers updates

.

Breaking

Sunday, May 13, 2018

ਮੁੱਖ ਮੰਤਰੀ ਪੰਜਾਬ ਜੀ ਨਾਲ ਮੀਟਿੰਗ ਵਿੱਚ ਸਾਰਥਕ ਹੱਲ ਨਹੀਂ ਹੁੰਦਾ ਤਾਂ ਤਿੱਖਾ ਸੰਘਰਸ਼ ਕਰਨ ਲਈ ਤਿਆਰ ਰਹਿਣ

ਅਜ  ਮਿਤੀ 13-05-2018  ਨੂੰ ਕੰਪਿੳੂਟਰ ਅਧਿਆਪਕ ਯੂਨੀਅਨ ਪੰਜਾਬ ਦੀ ਅਹਿਮ ਸਟੇਟ ਮੀਟਿੰਗ ਰਖ ਬਾਗ ਲੁਧਿਅਾਣਾ  ਵਿਖੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਦੀ ਅਗਵਾੲੀ ਹੇਠ ਹੋੲੀ. ਿੲਸ ਮੀਟਿੰਗ ਵਿਚ ਸਟੇਟ ਕਮੇਟੀ ਕਮੇਟੀ ਮੈਬਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਨੇ ਸ਼ਮੂਲੀਅਤ ਕੀਤੀ. ੲਿਸ ਮੀਟਿੰਗ ਵਿਚ ਹੇਠ ਿਲਖੀ ਕਾਰਵਾੲੀ ਪਾੲੀ ਗੲੀ 
ਮੀਟਿੰਗ ਵਿੱਚ ਸਾਂਝਾ ਅਧਿਆਪਕ ਮੋਰਚਾ ਪੰਜਾਬ ਤਹਿਤ ਕੀਤੇ ਜਾ ਰਹੇ ਸੰਘਰਸ਼ ਦੀ ਸਮੂਹ ਮੈਬਰਾਂ ਵੱਲੋਂ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ...... ਅਤੇ ਆਉਣ ਸਮੇਂ ਵਿੱਚ ਵੀ ਵੱਧ ਚੜ੍ਹ ਕੇ ਸ਼ਮੂਲੀਅਤ ਦੀ ਵਚਨਵਧਤਾ ਦੁਹਰਾੲੀ....
ਕੰਪਿੳੂਟਰ ਅਧਿਅਪਕਾਂ ਦੀ ਸਿਖਿਅਾ ਵਿਭਾਗ ਵਿਚ ਸ਼ਿਫਟਿੰਗ ਦੀ ਮੰਗ ਸਬੰਧੀ ਮੁੱਖ ਮੰਤਰੀ ਪੰਜਾਬ ਨਾਲ ਮਿਤੀ     27   ਅਪ੍ਰੈਲ  2018 ਅਤੇ ਸਿੱਖਿਆ ਮੰਤਰੀ ਪੰਜਾਬ ਨਾਲ ਮਿਤੀ 9  ਮੲੀ 2018 ਹੋਈਆਂ ਮੀਟਿੰਗਾਂ ਦਾ ਰੀਵਿੳੂ ਕੀਤਾ ਗਿਆ..... ਅਤੇ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਕਿ ਜੇਕਰ 4 ਜੂਨ 2018 ਨੂੰ ਮੁੱਖ ਮੰਤਰੀ ਪੰਜਾਬ ਜੀ ਨਾਲ ਮੀਟਿੰਗ ਵਿੱਚ ਸਾਰਥਕ ਹੱਲ ਨਹੀਂ ਹੁੰਦਾ ਤਾਂ ਤਿੱਖਾ ਸੰਘਰਸ਼ ਕਰਨ ਲਈ ਤਿਆਰ ਰਹਿਣ ਦਾ ਫੈਸਲਾ ਕੀਤਾ ਗਿਆ......
ਮੀਟਿੰਗ ਵਿਚ ਹਾਜ਼ਰ ਮੈਂਬਰਾਂ ਵਲੋਂ.ਸਿਖਿਅਾ ਵਿਭਾਗ ਵਿਚ ਸ਼ਿਫਟਿੰਗ ਦੀ ਮੰਗ ਨੂੰ ਪੂਰਾ ਕਰਵਾੳੁਣ ਸਬੰਧੀ ਵਖ ਵਖ ਪਹਿਲੂਅਾਂ ੳੁਤੇ ਅਹਿਮ ਵਿਚਾਰਾਂ ਕੀਤੀਅਾਂ ਗੲੀਅਾ
ਮੀਟਿੰਗ ਵਿਚ ਕੰਪਿੳੂਟਰ ਅਧਿਅਾਪਕਾਂ ਦੀਅਾਂ ਵਿਭਾਗੀ ਮੰਗਾਂ ਅਤੇ ਮੁਸ਼ਕਲਾਂ ਸਬੰਧੀ ਅਤੇ ਵਿਸ਼ੇਸ਼ ਤੌਰ ਤੇ ਰੈਸ਼ਨਾੲੀਲੇਜ਼ਸ਼ਨ ਮੁਦੇ ਤੇ ਵਿਸ਼ੇਸ਼ ਤੌਰ ਤੇ ਵਿਚਾਰਾਂ ਕੀਤੀਅਾਂ ਗੲੀਅਾਂ. ੲਿਸ ਮਸਲੇ ਤੇ ਜਲਦ ਹੀ ਸਟੇਟ ਕਮੇਟੀ ਸਿਖਿਅਾ ਸਕਤਰ ਪੰਜਾਬ ਜੀ ਨੂੰ.ਮਿਲੇਗੀ...
ਜਿਨਾਂ ਕੰਪਿੳੂਟਰ ਅਧਿਅਪਕਾਂ ਦੀ ੲੀ.ਪੀ.ਅੈਫ ਦੀ ਕਟੌਤੀ ਨਹੀਂ ਹੁੰਦੀ ੲਿਸ ਸਬੰਧੀ ਵੀ ਵਿਚਾਰ ਚਰਚਾ ਕੀਤੀ ਗੲੀ.ਤਾਂ ਜੋ ੳੁਹਨਾ ਦੀ ਵੀ ਕਟੌਤੀ ਹੋ ਸਕੇ...
ਜਥੇਬੰਦੀ ਦੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੀਤੀਅਾਂ ਗੲੀਅਾਂ ਵਿਚਾਰਾਂ ਅਤੇ ਫੈਂਸਲਾ ਲਿਅਾ ਗਿਅਾ ਕਿ ਮੌਜੂਦਾ ਕਾਰਜਕਾਰੀ ਸਟੇਟ ਕਮੇਟੀ ਪਹਿਲਾਂ ਦੀ.ਤਰਾਂ ਕੰਮ ਕਰਦੀ ਰਹੇਗੀ.. ਕਮੇਟੀ ਦੇ ਵਿਸਥਾਰ ਸਬੰਧੀ ਵੀ ਚਰਚਾ ਕੀਤੀ ਗੲੀ.
ੲਿਸ ਤੋਂ.ੲਿਲਾਵਾ ਵਖ ਵਖ ਕੰਮਾਂ ਨੂੰ.ਪੂਰਾ ਕਰਨ ਲੲੀ ਜਿਲੇ  ਵਾੲੀਜ਼ ਗਰੁਪਿੰਗ ਕਰਕੇ ਡਿੳੂਟੀਅਾਂ ਲਗਾੲੀਅਾਂ ਗੲੀਅਾ .
Post a Comment